ਬੁਲ੍ਹਾ ਸ਼ਾਹ

ਬੁਲ੍ਹਾ  ਸ਼ਾਹ

Pages

Monday 26 September 2011

ਸੁਣ ਫ਼ਰਿਆਦ ਪੀਰਾਂ ਦਿਆ ਪੀਰਾ.............


ਸੁਣ ਫ਼ਰਿਆਦ ਪੀਰਾਂ ਦਿਆ ਪੀਰਾ , ਆਖ ਸੁਣਾਵਾਂ ਕੈਨੂੰ ਹੂ |
ਤੈਂ ਜੇਹਾ ਮੈਨੂੰ ਹੋਰ ਨਾ ਕੋਈ , ਮੈਂ ਜਿਹੀਆਂ l±F ਤੈਨੂੰ ਹੂ |
ਫੋਲ ਨਾ ਕਾਗ਼ਜ਼ ਬਦੀਆਂ ਵਾਲੇ , ਦਰ ਤੋਂ ਧੱਕ ਨਾ ਮੈਨੂੰ ਹੂ |
ਮੈਂ ਵਿਚ ਐਡ ਗੁਨਾਹ ਨਾ ਹੁੰਦੇ , ਤੂੰ ਬ਼ਖਸ਼ੇਂਦੋਂ ਕੈਨੂੰ ਹੂ |



No comments:

Post a Comment