ਬੁਲ੍ਹਾ ਸ਼ਾਹ

ਬੁਲ੍ਹਾ  ਸ਼ਾਹ

Pages

Monday 26 September 2011

ਇਹ ਤਨ ਮੇਰਾ ਚਸ਼ਮਾਂ ਹੋਵੇ.........

ਇਹ ਤਨ ਮੇਰਾ ਚਸ਼ਮਾਂ ਹੋਵੇ, ਮੁਰਸ਼ਿਦ ਵੇਖ ਨ ਰੱਜਾ ਹੂ |
ਲੂੰ ਲੂੰ ਦੇ ਮੱਢ ਲੱਖ ਲੱਖ ਚਸ਼ਮਾਂ, ਇੱਕ ਖੋਲ੍ਹਾ ਇੱਕ ਕੱਜਾਂ ਹੂ |
ਇਤਨਿਆ ਡਿਠਿਆਂ ਸਬਰ ਨ ਆਵੇ, ਹੋਰ ਕਿਤੇ ਵਲ ਭੱਜਾਂ ਹੂ |
ਮੁਰਸ਼ਿਦ ਦਾ ਦੀਦਾਰ ਹੈ ਬਾਹੂ, ਲੱਖ ਕਰੋੜਾਂ ਹੱਜਾਂ ਹੂ |

No comments:

Post a Comment