ਬੁਲ੍ਹਾ ਸ਼ਾਹ

ਬੁਲ੍ਹਾ  ਸ਼ਾਹ

Pages

Monday 26 September 2011

ਬੁਲ੍ਹਾ ਸ਼ਾਹ ਗਲ ਤਾਂ ਹੀ ਮੁਕਦੀ..................


ਮੱਕੇ  ਗਿਆਂ  ਗਲ  ਮੁਕਦੀ  ਨਾਹੀਂ,  ਜਿਚਰ  ਦਿਲੋਂ  ਨ  ਆਪ  ਮੁਕਾਈਏ |
ਗੰਗਾ  ਗਿਆਂ  ਗਲ  ਮੁਕਦੀ  ਨਹੀਂ,  ਭਾਵੇਂ  ਸੌ  ਸੌ  ਗੋਤੇ  ਲਾਈਏ |
ਗਯਾ  ਗਿਆਂ  ਗਲ  ਮੁਕਦੀ  ਨਹੀਂ,  ਭਾਵੇਂ  ਕਿਤਨੇ  ਪਿੰਡ   ਭਰਾਈਏ |
ਬੁਲ੍ਹਾ  ਸ਼ਾਹ  ਗਲ  ਤਾਂ  ਹੀ  ਮੁਕਦੀ,  ਜਦ  ਮੈਂ  ਨੂੰ  ਖੜੇ  ਲੁਟਾਈਏ |


No comments:

Post a Comment